ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਲਗਾਇਆ ਤ੍ਰਿਪਤ ਬਾਜਵਾ ਤੇ 28 ਕਰੋੜ ਦੇ ਘਪਲੇ ਦਾ ਦੋਸ਼, ਬਾਜਵਾ ਦਾ ਕਹਿਣਾ ਹਰ ਜਾਂਚ ਲਈ ਹਾਂ ਤਿਆਰ, ਕਰਵਾਈ ਜਾਵੇ ਸਿਟਿੰਗ ਜੱਜ ਤੋਂ ਜਾਂਚ

ਚੰਡੀਗੜ੍ਹ, 11 ਜੂਨ ( ਦ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਸਾਬਕਾ ਕਾਂਗਰਸੀ ਮੰਤਰੀ ਅਤੇ ਮੌਜੂਦਾ ਫਤੇਹਗੜ ਚੂੜਿਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ‘ਤੇ 28 ਕਰੋੜ ਦੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਕੁਲਦੀਪ ਧਾਲੀਵਾਲ ਨੇ ਜੀ.ਟੀ ਰੋਡ ‘ਤੇ ਵੇਚੀ ਗਈ ਪੰਚਾਇਤੀ ਜ਼ਮੀਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। … Continue reading ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਲਗਾਇਆ ਤ੍ਰਿਪਤ ਬਾਜਵਾ ਤੇ 28 ਕਰੋੜ ਦੇ ਘਪਲੇ ਦਾ ਦੋਸ਼, ਬਾਜਵਾ ਦਾ ਕਹਿਣਾ ਹਰ ਜਾਂਚ ਲਈ ਹਾਂ ਤਿਆਰ, ਕਰਵਾਈ ਜਾਵੇ ਸਿਟਿੰਗ ਜੱਜ ਤੋਂ ਜਾਂਚ